by admin | Oct 7, 2025 | Guru Teg Bahadur Sahib, Guru's Bani
ਸ਼ਬਦ ੫੦ : ਰਾਗ ਬਸੰਤੁ : ਅੰਗ ੧੧੮੬ ਮਨ ਕਹਾ ਬਿਸਾਰਿਓ ਰਾਮ ਨਾਮੁ ।। ਤਨੁ ਬਿਨਸੈ ਜਮ ਸਿਉ ਪਰੈ ਕਾਮੁ ।। ੧ ।। ਰਹਾਉ ।। ਇਹੁ ਜਗੁ ਧੂਏ ਕਾ ਪਹਾਰ ।। ਤੇ ਸਾਚਾ ਮਾਨਿਆ ਕਿਹ ਬਿਚਾਰਿ ।। ੧ ।। ਧਨੁ ਦਾਰਾ ਸੰਪਤਿ ਗ੍ਰੇਹ ।। ਕਛੁ ਸੰਗਿ ਨ ਚਾਲੈ ਸਮਝਿ ਲੇਹ ।। ੨ ।। ਇਕ ਭਗਤਿ ਨਾਰਾਇਨ ਹੋਇ ਸੰਗਿ ।। ਕਹੁ ਨਾਨਕ ਭਜੁ ਤਿਹ ਏਕ ਰੰਗਿ ।। ੩...
by admin | Oct 6, 2025 | Guru Teg Bahadur Sahib, Guru's Bani
ਸ਼ਬਦ ੪੯ : ਰਾਗ ਬਸੰਤੁ : ਅੰਗ ੧੧੮੬ ਮਾਈ ਮੈ ਧਨੁ ਪਾਇਓ ਹਰਿਨਾਮੁ ।। ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ।। ੧ ।। ਰਹਾਉ ।। ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ।। ਲੋਭ ਮੋਹ ਏਹ ਪਰਸਿ ਨ ਸਾਕਹਿ ਗਹੀ ਭਗਤਿ ਭਗਵਾਨ ।। ੧ ।। ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ।। ਤ੍ਰਿਸਨਾ ਸਕਲ ਬਿਨਾਸੀ ਮਨ ਤੇ...
by admin | Oct 6, 2025 | Guru Teg Bahadur Sahib, Guru's Bani
ਸ਼ਬਦ ੪੮ : ਰਾਗ ਬਸੰਤੁ : ਅੰਗ ੧੧੮੬ ਪਾਪੀ ਹੀਐ ਮਹਿ ਕਾਮੁ ਬਸਾਇ ।। ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ।। ੧ ।। ਰਹਾਉ ।। ਜੋਗੀ ਜੰਗਮ ਅਰੁ ਸੰਨਿਆਸ ।। ਸਭ ਹੀ ਪਰਿ ਡਾਰੀ ਇਹ ਫਾਸ ।। ੧ ।। ਜਿਹ ਜਿਹ ਹਰਿ ਕੋ ਨਾਮੁ ਸਮਾਰਿ ।। ਤੇ ਭਾਵ ਸਾਗਰ ਉਤਰੇ ਪਾਰਿ ।। ੨ ।। ਜਨ ਨਾਨਕ ਹਰਿ ਕੀ ਸਰਨਾਇ ।। ਦੀਜੈ ਨਾਮੁ ਰਹੈ ਗੁਨ ਗਾਇ ।। ੩ ।। ੨...
by admin | Oct 6, 2025 | Guru Teg Bahadur Sahib, Guru's Bani
ਸ਼ਬਦ ੪੭ : ਰਾਗ ਬਸੰਤੁ : ਅੰਗ ੧੧੮੬ ਸਾਧੋ ਇਹੁ ਤਨੁ ਮਿਥਿਆ ਜਾਨੋ ।। ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ।। ੧ ।। ਰਹਾਉ ।। ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ।। ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ।। ੧ ।। ਉਸਤਿਤ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ।। ਜਨ ਨਾਨਕ ਸਭ ਹੀ ਮੈ...
by admin | Oct 6, 2025 | Guru Teg Bahadur Sahib, Guru's Bani
ਸ਼ਬਦ ੪੬ : ਰਾਗ ਮਾਰੂ : ਅੰਗ ੧੦੦੮ ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ।। ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨ ਨਹੀ ਲਾਗਿਓ ।।੧।। ਰਹਾਉ ।। ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ।। ਕਹਾ ਹੋਤ ਅਬ ਕੈ ਪਛੁਤਾਏ ਛੂਟਤਿ ਨਾਹਿਨ ਭਾਗਿਓ ।। ੧ ।। ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ।। ਸਫਲੁ ਜਨਮੁ ਨਾਨਕ...