jo nar dukh mai dukh nahee maane

jo nar dukh mai dukh nahee maane

ਪਦਾ ਨੰਬਰ ੨੫ : ਰਾਗ ਸੋਰਠਿ: ਅੰਗ ੬੩੩ ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ ।। ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ।। ੧ ।। ਰਹਾਉ ।। ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ।। ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨੁ ਅਪਮਾਨਾ ।। ੧ ।। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।। ਕਾਮੁ ਕ੍ਰੋਧੁ ਜਿਹ...
man ray gahi-yo na gur updais

man ray gahi-yo na gur updais

ਪਦਾ ਨੰਬਰ ੨੪ : ਰਾਗ ਸੋਰਠਿ: ਅੰਗ ੬੩੩ ਮਨ ਰੇ ਗਹਿਓ ਨ ਗੁਰ ਉਪਦੇਸੁ ।। ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸ ।। ੧ ।। ਰਹਾਉ ।। ਸਾਚੁ ਛਾਡਿ ਕੈ ਝੂਠਹਿ ਲਾਗਿਓ ਜਨਮ ਅਕਾਰਥੁ ਖੋਇਓ ।। ਕਰਿ ਪਰਪੰਚ ਉਦਰੁ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ।। ੧ ।। ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ।। ਉਰਝਿ ਰਹਿ ਬਿਖਿਅਨ...
eh jag meet na dekh-yo ko-ee

eh jag meet na dekh-yo ko-ee

ਪਦਾ ਨੰਬਰ ੨੩ : ਰਾਗ ਸੋਰਠਿ: ਅੰਗ ੬੩੩ ਇਹ ਜਗਿ ਮੀਤੁ ਨ ਦੇਖਿਓ ਕੋਈ ।। ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮਹਿ ਸੰਗਿ ਨ ਹੋਈ ।। ੧ ।। ਰਹਾਉ ।। ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ।। ਜਬ ਹੀ ਨਿਰਧਨੁ ਦੇਖਓ ਨਰ ਕਉ ਸੰਗੁ ਛਾਡਿ ਸਭਿ ਭਾਗੇ ।।੧।। ਕਹਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ।। ਦੀਨਾਨਾਥ ਸਕਲ ਭੈ...
ray nar ih saachee jee-a Dhaar

ray nar ih saachee jee-a Dhaar

ਪਦਾ ਨੰਬਰ ੨੨ : ਰਾਗ ਸੋਰਠਿ: ਅੰਗ ੬੩੩ ਰੇ ਨਰ ਇਹ ਸਾਚੀ ਜੀਅ ਧਾਰਿ ।। ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ।। ੧ ।। ਰਹਾਉ ।। ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ।। ਤੈਸੇ ਹੀ ਏਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ।। ੧ ।। ਅਜ ਹੂ ਸਮਝਿ ਕਛੁ ਬਿਗਰਿਓ ਨਾਹਨਿ ਭਜਿ ਲੇ ਨਾਮੁ ਮੁਰਾਰਿ ।। ਕਹੁ ਨਾਨਕ ਨਿਜ...
maa-ee man mero bas naahi

maa-ee man mero bas naahi

ਪਦਾ ਨੰਬਰ ੨੧ : ਰਾਗ ਸੋਰਠਿ: ਅੰਗ ੬੩੨ ਮਾਈ ਮਨੁ ਮੇਰੋ ਬਸਿ ਨਾਹਿ ।। ਨਿਸਿ ਬਾਸਰੁ ਬਿਖਿਅਨ ਕਉ ਧਾਵਤੁ ਕਿਹ ਬਿਧਿ ਰੋਕਉ ਤਾਹਿ ।। ੧ ।। ਰਹਾਉ ।। ਬੇਦ ਪੁਰਾਨ ਸਿਮ੍ਰਤਿ ਕੋ ਮਤੁ ਸੁਨਿ ਨਿਮਖ ਨ ਹੀਏ ਬਸਾਵੈ ।। ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ।।੧।। ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ।। ਘਟ ਹੀ...