by admin | Oct 3, 2025 | Guru Teg Bahadur Sahib, Guru's Bani
ਸ਼ਬਦ ੩੦ : ਰਾਗ ਧਨਾਸਰੀ: ਅੰਗ ੬੮੫ ਅਬ ਮੈ ਕਉਨੁ ਉਪਾਉ ਕਰਉ ।। ਜਿਹ ਬਿਧਿ ਮਨ ਕੋ ਸੰਸਾ ਚੁਕੈ ਭਉ ਨਿਧਿ ਪਾਰਿ ਪਰਉ ।। ੧ ।। ਰਹਾਉ ।। ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਕੇ ਅਧਿਕ ਡਰਉ ।। ਮਨਿ ਬਚਿ ਕ੍ਰਮਿ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ।। ੧ ।। ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ।। ਕਹੁ ਨਾਨਕ ਪ੍ਰਭ...
by admin | Oct 3, 2025 | Guru Teg Bahadur Sahib, Guru's Bani
ਸ਼ਬਦ ੨੯ : ਰਾਗ ਧਨਾਸਰੀ: ਅੰਗ ੬੮੫ ਤਿਹ ਜੋਗੀ ਕਉ ਜੁਗਤਿ ਨ ਜਾਨਉ ।। ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟ ਮਾਹਿ ਪਛਾਨਉ ।।੧।। ਰਹਾਉ ।। ਪਰ ਨਿੰਦਾ ਉਸਤਿਤ ਨਹ ਜਾ ਕੈ ਕੰਚਨ ਲੋਹੁ ਸਮਾਨੋ ।। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ।। ੧ ।। ਚੰਚਲ ਮਨੁ ਦਹਦਿਸਿ ਕਉ ਧਾਵਤ ਅਚਲੁ ਜਾਹਿ ਠਹਰਾਨੋ ।। ਕਹੁ ਨਾਨਕ ਇਹ ਬਿਧਿ ਕੇ ਜੋ...
by admin | Aug 31, 2025 | Guru Teg Bahadur Sahib, Guru's Bani
ਪਦਾ ਨੰਬਰ ੨੮ : ਰਾਗ ਧਨਾਸਰੀ: ਅੰਗ ੬੮੪ ਸਾਧੋ ਇਹੁ ਜਗੁ ਭਰਮਿ ਭਲਾਨਾ।। ਰਾਮਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ।। ੧ ।। ਰਹਾਉ ।। ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ।। ਜੋਬਨੁ ਧਨੁ ਪ੍ਰਭਤਾ ਕੈ ਮਦ ਮਹਿ ਅਹਿਨਿਸਿ ਰਹੈ ਦਿਵਾਨਾ ।। ੧ ।। ਦੀਨ ਦਇਆਲ ਸਦਾ ਦੁਖਭੰਜਨ ਤਾ ਸਿਉ ਮਨੁ ਨ ਲਗਾਨਾ ।। ਜਨ ਨਾਨਕ ਕੋਟਨ...
by admin | Aug 31, 2025 | Guru Teg Bahadur Sahib, Guru's Bani
ਪਦਾ ਨੰਬਰ ੨੭ : ਰਾਗ ਧਨਾਸਰੀ: ਅੰਗ ੬੮੪ ਕਾਹੇ ਰੇ ਬਨ ਖੋਜਨ ਜਾਈ ।। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ।।੧।। ਰਹਾਉ ।। ਪੁਹਪ ਮਧਿ ਜਿਉ ਬਾਸੁ ਬਸਤੇ ਹੈ ਮੁਕਰ ਮਾਹਿ ਜੈਸੇ ਛਾਈ ।। ਤੈਸੇ ਹੀ ਹਰਿ ਬਸੇ ਨਿਰੰਤਰ ਘਟ ਹੀ ਖੋਜਹੁ ਭਾਈ ।।੧।। ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ।। ਜਨ ਨਾਨਕ ਬਿਨੁ ਆਪਾ ਚੀਨੈ...
by admin | Aug 31, 2025 | Guru Teg Bahadur Sahib, Guru's Bani
ਪਦਾ ਨੰਬਰ ੨੬ : ਰਾਗ ਸੋਰਠਿ: ਅੰਗ ੬੩੪ ਪ੍ਰੀਤਮ ਜਾਨਿ ਲੇਹੁ ਮਨ ਮਾਹੀ ।। ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ।। ੧ ।। ਰਹਾਉ ।। ਸੁਖ ਮਹਿ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ।। ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ।। ੧ ।। ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗਿ ਲਾਗੀ ।।...
by admin | Aug 31, 2025 | Guru Teg Bahadur Sahib, Guru's Bani
ਪਦਾ ਨੰਬਰ ੨੫ : ਰਾਗ ਸੋਰਠਿ: ਅੰਗ ੬੩੩ ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ ।। ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ।। ੧ ।। ਰਹਾਉ ।। ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ।। ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨੁ ਅਪਮਾਨਾ ।। ੧ ।। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।। ਕਾਮੁ ਕ੍ਰੋਧੁ ਜਿਹ...